ਹੱਡੀਆਂ ਅਤੇ ਜੋੜਾਂ ਦੇ ਰੋਗਾਂ ਲਈ ਕੈਂਪ February 19, 2024siteAdminਹੱਡੀਆਂ ਅਤੇ ਜੋੜਾਂ ਦੇ ਰੋਗਾਂ ਲਈ ਚੈਕਅੱਪ ਅਤੇ ਜਾਗਰੂਕਤਾ ਕੈਂਪ, ਦਿਨ ਐਤਵਾਰ ਮਿਤੀ 18 ਫਰਵਰੀ 2024, ਸਮਾਂ: ਸਵੇਰੇ 10 ਵਜੇ ਤੋਂ 01 ਵਜੇ ਚੈਕਅਪ ਕੈਂਪ ਲਗਾਇਆਂ ਗਿਆ ਸਥਾਨ: ਨੇੜੇ ਸਰਕਾਰੀ ਸਕੂਲ ਪਿੰਡ ਅਕਬਰਪੁਰ (ਰੋਪੜ) ਇਸ ਕੈਂਪ ਵਿੱਚ ਦਵਾਈਆਂ ਫਰੀ ਦਿਤੀਆਂ ਗਈਆਂ