ਜਾਗਰੂਕਤਾ ਤੇ ਚੈਕਅਪ ਕੈਂਪ February 11, 2024siteAdminUncategorized ਸ਼੍ਰੀ ਚਮਕੌਰ ਸਾਹਿਬ ਵਿਖੇ – ਨੇੜੇ B.D.P.O ਦਫਤਰ ਡਾ. ਸਮੀਰ ਸਾਦਿਕ(ਸਾਦਿਕ ਹਸਪਤਾਲ ਰੋਪੜ ) ਵੱਲੋ ਹੱਡੀਆਂ ਤੇ ਜੋੜਾ ਦਾ ਜਾਗਰੂਕਤਾ ਤੇ ਚੈਕਅਪ ਕੈਂਪ ਲਗਾਇਆਂ ਗਿਆ। ਇਸ ਕੈਂਪ ਵਿੱਚ ਦਵਾਈਆਂ ਫਰੀ ਦਿਤੀਆਂ ਗਈਆਂ ਅਤੇ ਇਸ ਕੈਂਪ ਵਿੱਚ ਮੋਟਾਪੇ ਤੇ ਸ਼ੁੱਗਰ ਦੇ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ। Read More